ਦੰਦਣ
thanthana/dhandhana

تعریف

ਸੰਗ੍ਯਾ- ਮੂਰਛਾ ਵਿੱਚ ਦੰਦਾਂ ਦਾ ਅਜਿਹਾ ਜੁੜਨਾ ਕਿ ਮੂੰਹ ਵਿੱਚ ਕੋਈ ਵਸਤੁ ਨਾ ਜਾ ਸਕੇ. ਦੇਖੋ, ਮੂਰਛਾ.
ماخذ: انسائیکلوپیڈیا

شاہ مکھی : دندن

لفظ کا زمرہ : noun, feminine

انگریزی میں معنی

lockjaw, trismus
ماخذ: پنجابی لغت

DAṆDAṈ

انگریزی میں معنی2

s. f, faint, swoon, stuper:—daṇdaṉ pai jáṉí, paíṉí, v. n. To faint, to go off in a swoon.
THE PANJABI DICTIONARY- بھائی مایہ سنگھ