ਧਮਕਾਨਾ
thhamakaanaa/dhhamakānā

تعریف

ਕ੍ਰਿ- ਡਰ ਦੇਕੇ ਦਿਲ ਕੰਬਾਉਂਣਾ. ਘੂਰਨਾ. ਤਾੜਨਾ. ਸੰ. ਧਰ੍ਸਣ.
ماخذ: انسائیکلوپیڈیا