ਧਾਰਵਾਰ
thhaaravaara/dhhāravāra

تعریف

ਬੁੰਬਈ ਦੇ ਇ਼ਲਾਕੇ ਇੱਕ ਨਗਰ, ਜੋ ਧਾਰਵਾਰ ਜ਼ਿਲੇ ਦਾ ਪ੍ਰਧਾਨ ਸ਼ਹਿਰ ਹੈ. "ਧਰਵਾਰਨ ਤਾਂਕੋ ਧਨ ਮਾਰ੍ਯੋ." (ਚਰਿਤ੍ਰ ੧੨੮) ੨. ਧਾੜਵੀ. ਧਾੜਾ ਮਾਰਨ ਵਾਲਾ.
ماخذ: انسائیکلوپیڈیا