ਧਿਮਾਣ
thhimaana/dhhimāna

تعریف

ਸਿੰਧੀ. ਧਮਾਨ. ਸੰਗ੍ਯਾ- ਚਿੱਤ ਦੇ ਸੰਕਲਪ ਦਾ ਚੇਹਰੇ ਪੁਰ ਅਸਰ. "ਮੁਖਿ ਧਿਮਾਣੈ ਧਨ ਖੜੀ." (ਮਾਰੁ ਅਃ ਮਃ ੧) ਮਨ ਵਿੱਚ ਕਰਤਾਰ ਦਾ ਦਰਸ਼ਨ ਕਰਕੇ ਜਿਗ੍ਯਾਸੁਰੂਪ ਇਸਤ੍ਰੀ ਪ੍ਰਫੁੱਲਿਤ ਮੁਖ ਖੜੀ ਹੈ. ਭਾਵ- ਉਸ ਦੇ ਮੁਖ ਤੋਂ ਅੰਤਹਕਰਣ ਦਾ ਭਾਵ ਝਲਕਦਾ ਹੈ.
ماخذ: انسائیکلوپیڈیا