ਧਿੱਠ
thhittha/dhhitdha

تعریف

ਸੰ. धृष्ट. ਧ੍ਰਿਸ੍ਟ. ਵਿ- ਅ਼ਕ਼ਲਮੰਦ ਦਾਨਾ। ੨. ਉਦਾਰ। ੩. ਦਲੇਰ। ੪. ਨਿਰਲੱਜ. ਦੇਖੋ, ਸੁਧਿੱਠ ਅਤੇ ਧ੍ਰਿਸ੍ਟ.
ماخذ: انسائیکلوپیڈیا