ਧੁਖਨਾ
thhukhanaa/dhhukhanā

تعریف

(ਸੰ. धुक्ष- ਧੁਕ੍ਸ਼੍‌ਹ੍ਹ. ਧਾ- ਮਚਾਉਣਾ, ਜਲਾਉਣਾ, ਥਕਜਾਣਾ). ਕ੍ਰਿ- ਸੁਲਗਣਾ. ਹੌਲੀ- ਹੌਲੀ ਮੱਚਣਾ. "ਅਗਨਿ ਨ ਅੰਤਰਿ ਧੁਖੀ." (ਸੋਰ ਮਃ ੫) "ਧੁਖਾਂ ਜਿਉ ਮਾਲੀਹ." (ਸ. ਫਰੀਦ) ੨. ਥਕ ਜਾਣਾ. "ਰਾਤੀ ਵਡੀਆ ਧੁਖਿ ਧੁਖਿ ਉਠਨਿ ਪਾਸ." (ਸ. ਫਰੀਦ) ਇੱਕ ਪਾਸੇ ਪਇਆਂ ਅੰਗ ਥੱਕ ਜਾਂਦੇ ਹਨ.
ماخذ: انسائیکلوپیڈیا