ਧੂਅਰੋ
thhooaro/dhhūaro

تعریف

ਵਿ- ਧੂਮ (ਧੂਏਂ) ਦਾ. "ਇਹੁ ਜਗ ਧੂਅਰੋ ਧੌਲਹਰ." (ਰਾਮਾਵ) ੨. ਸੰ. ਧੂਮ੍ਰ. ਧੂੰਏਂ ਰੰਗਾ.
ماخذ: انسائیکلوپیڈیا