ਧੂਰਤੁ
thhooratu/dhhūratu

تعریف

ਵਿ- ਧੁਰ- ਰਤ. ਮੂਲਸ੍‍ਥਾਨ ਨਾਲ ਪ੍ਰੇਮ ਕਰਨ ਵਾਲਾ, "ਧੂਰਤ ਸੋਈ ਜਿ ਧੁਰ ਕਉ ਲਾਗੈ." (ਸਾਰ ਮਃ ੫) ੨. ਦੇਖੋ, ਧੂਰਤ.
ماخذ: انسائیکلوپیڈیا