ਨਦੀ
nathee/nadhī

تعریف

ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)
ماخذ: انسائیکلوپیڈیا

شاہ مکھی : ندی

لفظ کا زمرہ : noun, feminine

انگریزی میں معنی

river, stream
ماخذ: پنجابی لغت

NADÍ

انگریزی میں معنی2

s. f, small stream. a river, a creek, a brook:—nadí kináre rukhṛá ajj ḍhahe ki kall. On the bank of a river is a small tree, it may fall to-day or tomorrow.—Prov. used to show approaching ruin or death of a person.
THE PANJABI DICTIONARY- بھائی مایہ سنگھ