تعریف
ਫ਼ਾ. [نرد] ਸੰਗ੍ਯਾ- ਚੌਪੜ ਦਾ ਡਾਲਨਾ. ਗੋਟ। ੨. ਸੰ. ਨਦ੍. ਧਾ- ਗੱਜਣਾ, ਰੰਭਣਾ, ਹਰਕਤ ਕਰਨਾ, ਜਾਣਾ। ੩. ਸੰਗ੍ਯਾ- ਗਰਜ. ਗੱਜਣ ਦਾ ਭਾਵ। ੪. ਸ਼ੋਰ. ਰੌਲਾ। ੫. ਸ੍ਤੁਤਿ. ਤਾਰੀਫ਼। ੬. ਢੰਡੋਰਾ.
ماخذ: انسائیکلوپیڈیا
NARD
انگریزی میں معنی2
s. f, counter, a chessman:—nard kháná, s. m. A gutter.
THE PANJABI DICTIONARY- بھائی مایہ سنگھ