ਨਾਨਕੇ
naanakay/nānakē

تعریف

ਨਾਨਾ ਨਾਲ ਸੰਬੰਧ ਰੱਖਣ ਵਾਲੇ ਸੰਬੰਧੀ। ੨. ਨਾਨੇ ਦੇ ਨਿਵਾਸ ਦਾ ਨਗਰ ਅਤੇ ਘਰ.
ماخذ: انسائیکلوپیڈیا

شاہ مکھی : نانکے

لفظ کا زمرہ : noun masculine, plural

انگریزی میں معنی

maternal grandfather's family or village; adverb to or at ਨਾਨਕਾ family or village
ماخذ: پنجابی لغت

NÁNAKE

انگریزی میں معنی2

s. m, The members of a mother's family, maternal relatives.
THE PANJABI DICTIONARY- بھائی مایہ سنگھ