ਨਾਪ
naapa/nāpa

تعریف

ਸੰਗ੍ਯਾ- ਮਾਪ. ਪਰਿਮਾਣ. ਮਿਣਤੀ. ਕਿਸੇ ਵਸਤੁ ਦੀ ਲੰਬਾਈ, ਚੌੜਾਈ, ਉਚਾਈ, ਗਹਿਰਾਈ ਆਦਿ ਦਾ ਪਰਿਮਾਣ.
ماخذ: انسائیکلوپیڈیا

شاہ مکھی : ناپ

لفظ کا زمرہ : noun, masculine

انگریزی میں معنی

measurement; survey; standard, measure, criterion; see ਮਾਪ
ماخذ: پنجابی لغت

NÁP

انگریزی میں معنی2

s. m, Corrupted from the Sanskrit word Nápan. Measure, a measure, measurement, survey.
THE PANJABI DICTIONARY- بھائی مایہ سنگھ