ਨਾਜ਼ਦਾਨ
naazathaana/nāzadhāna

تعریف

ਫ਼ਾ. [نازداں] ਵਿ- ਲਾਡ ਪਿਆਰ ਜਾਣਨ ਵਾਲਾ। ੨. ਹਾਵ ਭਾਵ ਦਾ ਗ੍ਯਾਤਾ.
ماخذ: انسائیکلوپیڈیا