ਨਿਗਤਿਆਗਤਿ
nigatiaagati/nigatiāgati

تعریف

ਵਿ- ਦੁਰਗਤਿ ਵਾਲਿਆਂ ਦੀ ਉੱਤਮ ਦਸ਼ਾ ਕਰਨ ਵਾਲਾ। ੨. ਸੰਗ੍ਯਾ- ਅਪਗਤਿ ਪ੍ਰਾਪਤਹੋਏ ਜੀਵਾਂ ਨੂੰ ਮੋਕ੍ਸ਼੍‍ ਦੇਣ ਵਾਲਾ, ਕਰਤਾਰ.
ماخذ: انسائیکلوپیڈیا