ਨਿਰਜਰ
nirajara/nirajara

تعریف

ਸੰ. ਨਿਰ੍‍ਜਰ. ਵਿ- ਜਿਸ ਵਿੱਚ ਬੁਢਾਪਾ ਨਹੀਂ. ਜਰਾ ਰਹਿਤ। ੨. ਸੰਗ੍ਯਾ- ਦੇਵਤਾ। ੩. ਅਮ੍ਰਿਤ.
ماخذ: انسائیکلوپیڈیا