ਨਿਰਜੀਤ
nirajeeta/nirajīta

تعریف

ਵਿ- ਜੋ ਜਿੱਤਿਆ ਨਹੀਂ ਜਾ ਸਕਦਾ. ਅਜੇਯ। ੨. ਭਾਈ ਗੁਰਦਾਸ ਜੀ ਨੇ ਨਿਰ੍‍ਜੀਵਿਤ ਦੀ ਥਾਂ ਭੀ ਨਿਰਜੀਤ ਸ਼ਬਦ ਵਰਤਿਆ ਹੈ, ਅਰਥਾਤ ਜੋ ਪੁਰੁਸਾਰਥ ਤ੍ਯਾਗਕੇ ਜੀਵਨਦਸਾ ਵਿੱਚ ਹੀ ਮੁਰਦਾ ਹੈ."ਜਾਣ ਡਰਾਵਾ ਖੇਤ ਵਿੱਚ ਨਿਰਜੀਤ ਪਰਾਣੀ." (ਭਾਗੁ) ੩. ਸੰ. ਨਿਰ੍‌ਜਿਤ. ਜਿੱਤਿਆਹੋਇਆ.
ماخذ: انسائیکلوپیڈیا