ਨਿਰਜੁਰ
nirajura/nirajura

تعریف

ਸੰ. ਨਿਰ੍‍ਜ੍ਵਰ. ਵਿ- ਜ੍ਵਰ (ਤਾਪ) ਰਹਿਤ। ੨. ਅਰੋਗ। ੩. ਨਿਰਜਰ (ਦੇਵਤਾ) ਦੀ ਥਾਂ ਭੀ ਨਿਰਜੁਰ ਸ਼ਬਦ ਆਇਆ ਹੈ."ਨਿਰਜੁਰ ਜਜਹਿਂ ਅੰਜੁਲੀ ਜੋਰੀ." (ਨਾਪ੍ਰ) ਹੱਥ ਜੋੜਕੇ ਦੇਵਤੇ ਪੂਜਦੇ ਹਨ.
ماخذ: انسائیکلوپیڈیا