ਨਿਰਧੂਤ
nirathhoota/niradhhūta

تعریف

ਵਿ- ਨਿਧੂਤ. (ਨਿਰ- ਧੂਤ) ਕੰਬਾਇਆ ਹੋਇਆ. ਝਾੜਿਆ ਹੋਇਆ। ੨. ਸੰਬੰਧੀ ਅਤੇ ਮਿਤ੍ਰਾਂ ਦਾ ਤ੍ਯਾਗਿਆ ਹੋਇਆ। ੩. ਜਿਸ ਨੇ ਵਿਕਾਰ ਝਾੜਕੇ ਪਰੇ ਸਿੱਟ ਦਿੱਤੇ ਹਨ। ੪. ਸੰ. ਨਿਧੋਤ. ਚੰਗੀ ਤਰਾਂ ਧੋਤਾ ਹੋਇਆ. ਸਾਫ਼ ਕੀਤਾ। ਪ ਦੇਖੋ, ਨ੍ਰਿਧੂਤ.
ماخذ: انسائیکلوپیڈیا