ਨਿਰਬਾਨੁ
nirabaanu/nirabānu

تعریف

ਦੇਖੋ, ਨਿਰਬਾਣ ਅਤੇ ਨਿਰਬਾਣਪਦ. "ਪਾਵੈ ਪਦ ਨਿਰਬਾਨਾ." (ਰਾਮ ਮਃ ੯) "ਗ੍ਰਿਹਸਤ ਮਹਿ ਸੋਈ ਨਿਰਬਾਨੁ." (ਸੁਖਮਨੀ) ੨. ਨਿਰ੍‍ਵਾਣ. ਪ੍ਰਵਾਹ. ਵਹਾਉ. "ਸਲਿਲ ਨਿਰਬਾਨ ਹੈ." (ਭਾਗੁ ਕ)
ماخذ: انسائیکلوپیڈیا