ਨਿਰਬਿਖ
nirabikha/nirabikha

تعریف

ਵਿ- ਨਿਰ੍‌ਵਿਸ. ਬਿਨਾ ਜ਼ਹਿਰ। ੨. ਨਿਰ੍‌ਵਿਸਯ. ਇੰਦ੍ਰੀਆਂ ਕਰਕੇ ਜੋ ਗ੍ਰਹਿਣ ਨਾ ਹੋ ਸਕੇ."ਨਿਰਬਿਖ ਨਰਕਨਿਵਾਰੀ." (ਹਜਾਰੇ ੧੦) ੩. ਸ਼ਬਦ ਸਪਰਸ਼ ਆਦਿ ਵਿਸਿਆਂ ਦੇ ਅਸਰ ਤੋਂ ਰਹਿਤ.
ماخذ: انسائیکلوپیڈیا