ਨਿਰਬਿਘਨ
nirabighana/nirabighana

تعریف

ਵਿ- ਨਿਰ੍‌ਵਿਘ੍ਨ. ਬਿਨਾ ਰੁਕਾਵਟ। ੨. ਆਪੱਤਿ (ਆਫ਼ਤ) ਬਿਨਾ। ੩. ਦੁੱਖ (ਕਲੇਸ਼) ਬਿਨਾ. "ਨਿਰਬਿਘਨ ਹੋਇ ਸਭ ਥਾਈਂ ਵੂਰੇ." (ਬਿਲਾ ਮਃ ੫)
ماخذ: انسائیکلوپیڈیا