ਨਿਰਮੋਹ
niramoha/niramoha

تعریف

ਵਿ- ਨਿਰ੍‍ਮੋਹ. ਮਮਤਾ ਰਹਿਤ. ਜਿਸ ਨੂੰ ਸੰਸਾਰ ਦੇ ਪਦਾਰਥਾਂ ਨਾਲ ਪ੍ਯਾਰ ਨਹੀਂ।#੨. ਕੀਰਤਪੁਰ ਪਾਸ ਇੱਕ ਪਿੰਡ. ਦੇਖੋ, ਨਿਰਮੋਹਗੜ੍ਹ.
ماخذ: انسائیکلوپیڈیا

شاہ مکھی : نِرموہ

لفظ کا زمرہ : adjective

انگریزی میں معنی

without affection or attachment, indifferent, unfeeling, hard-hearted, lacking feelings of love and affection; also ਨਿਰਮੋਹੀ
ماخذ: پنجابی لغت