ਨਿਰਵਰਈ
niravaraee/niravaraī

تعریف

ਨਿਵਾਰਣ ਕਰਈ. ਦੂਰ ਕਰਦਾ ਹੈ. ਹਟਾਉਂਦਾ ਹੈ. ਦੇਖੋ, ਨਿਵਾਰਣ. "ਪਾਪ ਪੁੰਨ ਦੋਊ ਨਿਰਵਰਈ." (ਗਉ ਬਾਵਨ ਕਬੀਰ)
ماخذ: انسائیکلوپیڈیا