ਨਿਰਵਾ
niravaa/niravā

تعریف

ਕ੍ਰਿ. ਵਿ- ਨਜ਼ਦੀਕ. ਪਾਸ. ਸਮੀਪ. ਨੇੜੇ. "ਕੋਈ ਬੋਲੈ ਨਿਰਵਾ, ਕੋਈ ਬੋਲੈ ਦੂਰਿ." (ਟੋਡੀ ਨਾਮਦੇਵ)
ماخذ: انسائیکلوپیڈیا