ਨਿਰਵਾਸ
niravaasa/niravāsa

تعریف

ਵਿ- ਵਾਸ (ਵਸਤ੍ਰ) ਰਹਿਤ. ਨੰਗਾ।#੨. ਸੰਗ੍ਯਾ- ਨਿਰ੍‍ਵਾਸ. ਵਿਦੇਸ਼ਾਯਾਤ੍ਰਾ। ੩. ਦੇਸ਼- ਨਿਕਾਲਾ.
ماخذ: انسائیکلوپیڈیا

شاہ مکھی : نِرواس

لفظ کا زمرہ : noun, masculine

انگریزی میں معنی

exile, banishment, expatriation; expulsion, deportment
ماخذ: پنجابی لغت