ਨਿਰਵਿਕਾਰ
niravikaara/niravikāra

تعریف

ਵਿ- ਨਿਰ੍‌ਵਿਕਾਰ. ਜਿਸ ਵਿੱਚ ਕੋਈ ਐ਼ਬ (ਦੋਸ) ਨਹੀਂ। ੨. ਜੋ ਬਦਲਦਾ ਨਹੀਂ. ਇੱਰ ਰਸ ਰਹਿਣ ਵਾਲਾ.
ماخذ: انسائیکلوپیڈیا

شاہ مکھی : نِروِکار

لفظ کا زمرہ : adjective

انگریزی میں معنی

faultless; sinless, passionless; pure, unaltered, unadulterated
ماخذ: پنجابی لغت