ਨਿਰਵਿਰਤੀ
niraviratee/niraviratī

تعریف

ਸੰ. निवृत्ति्- ਨਿਵ੍ਰਿੱਤਿ. ਸੰਗ੍ਯਾ- ਹਟਜਾਣ ਦੀ ਕ੍ਰਿਯਾ। ੨. ਉਦਾਸੀਨਤਾ. ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. "ਆਪਿ ਪਰਵਿਰਤਿ ਆਪਿ ਨਿਰਵਿਰਤਿ." (ਵਾਰ ਬਿਹਾ ਮਃ ੪)
ماخذ: انسائیکلوپیڈیا