ਨਿਰਾਕੁਲ
niraakula/nirākula

تعریف

ਸੰ. ਵਿ- ਜੋ ਘਬਰਾਇਆਹੋਇਆ ਨਹੀਂ. ਕ੍ਸ਼ੋਭ ਰਹਿਤ. ਸ਼ਾਂਤ. "ਅਤਿ ਵ੍ਯਾਕੁਲਬੁੱਧਿ ਨਿਰਾਕੁਲ ਹਨਐ ਲਖ ਲਾਗੈ ਹੈਂ ਘਾਇ ਸਰੀਰਨ ਕੇ." (ਕ੍ਰਿਸਨਾਵ) ਨਿਰਾਕੁਲ ਭੀ ਵ੍ਯਾਕੁਲ ਹੋਗਏ.
ماخذ: انسائیکلوپیڈیا