ਨਿਰਾਸੀ
niraasee/nirāsī

تعریف

ਵਿ- ਨਿਰਾਸ਼. ਜਿਸ ਦੀ ਆਸ਼ਾ ਪੂਰੀ ਨਹੀਂ ਹੋਈ. ਹਤਾਸ਼। ੨. ਆਸ਼ਾ (ਤ੍ਰਿਸਨਾ) ਰਹਿਤ. ਉਦਾਸੀਨ.
ماخذ: انسائیکلوپیڈیا