ਨਿਰੂਪ
niroopa/nirūpa

تعریف

ਵਿ- ਬਿਨਾ ਰੂਪ. ਅਰੂਪ. "ਨਿਰੂਪੰ ਨ੍ਰਿਬਾਣੰ." (ਵਿਚਿਤ੍ਰ) ੨. ਸੰਗ੍ਯਾ- ਆਕਾਸ਼। ੩. ਸੰ. ਨਿਰੂਪ ਸ਼ਕਲ ਬਣਾਉਣ ਦੀ ਕ੍ਰਿਯਾ। ੪. ਖੋਜ. ਭਾਲ। ੫. ਵਿਚਾਰ. ਧ੍ਯਾਨ.
ماخذ: انسائیکلوپیڈیا

NIRÚP

انگریزی میں معنی2

a, Without form, incorporeal, (an attribute of God.)
THE PANJABI DICTIONARY- بھائی مایہ سنگھ