ਨਿਰੰਜਨਿ
niranjani/niranjani

تعریف

ਵਿ- ਅੰਜਨ (ਕੱਜਲ) ਰਹਿਤ।#੨. ਦੋਸ ਰਹਿਤ। ੩. ਮਾਇਆ ਤੋਂ ਨਿਰਮਲ. ਨਿਰਲੇਪ. "ਅੰਜਨ ਮਾਹਿ ਨਿਰੰਜਨਿ ਰਹੀਐ ਜੋਗਜੁਗਤਿ ਇਵ ਪਾਈਐ." (ਸੂਹੀ ਮਃ ੧) ੪. ਸੰਗ੍ਯਾ- ਪਾਰਬ੍ਰਹਮ. ਸ਼ੁੱਧ ਬ੍ਰਹਮ.
ماخذ: انسائیکلوپیڈیا