ਨਿਵਾਜ਼
nivaaza/nivāza

تعریف

ਫ਼ਾ. [نواز] ਵਿ- ਨਵਾਜ਼ਿੰਦਹ. ਕ੍ਰਿਪਾ ਕਰਨ ਵਾਲਾ. ਇਸ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ. "ਗਰੀਬਨਿਵਾਜ ਦਿਨ ਰੈਣਿ ਧਿਆਇ." (ਭੈਰ ਮਃ ੫) ੨. ਦੇਖੋ, ਨਮਾਜ਼. "ਸਚ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫)
ماخذ: انسائیکلوپیڈیا

شاہ مکھی : مہمان نواز

لفظ کا زمرہ : suffix

انگریزی میں معنی

meaning cherisher, as in ਗਰੀਬ ਨਿਵਾਜ਼ , ਬੰਦਾ ਨਿਵਾਜ਼
ماخذ: پنجابی لغت