ਨਿਹਾਲਨਾ
nihaalanaa/nihālanā

تعریف

ਸੰ. ਨਿਭਾਲਨ. ਨਿਰੀਕ੍ਸ਼੍‍ਣ. ਦੇਖਣਾ. "ਸਜਣ ਮੁਖ ਅਨੂਪੁ ਅਠੇ ਪਹਰਿ ਨਿਹਾਲਸਾ." (ਵਾਰ ਮਾਰੂ ੨. ਮਃ ੫) "ਏਨੀ ਨੇਤ੍ਰੀ ਜਗਤੁ ਨਿਹਾਲਿਆ." (ਵਾਰ ਆਸਾ) "ਗੁਰਮੁਖਿ ਸੋਇ ਨਿਹਾਲੀਐ." (ਆਸਾ ਅਃ ਮਃ ੧)
ماخذ: انسائیکلوپیڈیا