ਨਿੰਦ
nintha/nindha

تعریف

ਸੰ. निन्द्. ਧਾ- ਧਿੱਕਾਰਨਾ, ਦੋਸ ਲਾਉਣਾ, ਬਦਨਾਮੀ ਕਰਨੀ। ੨. ਸੰਗ੍ਯਾ- ਨਿੰਦਾ. ਗੁਣਾਂ ਵਿੱਚ ਦੋਸ ਥਾਪਣ ਦੀ ਕ੍ਰਿਯਾ. "ਪਰਤ੍ਰਿਯ ਰਮਹਿ, ਬਕਹਿ ਸਾਧਨਿੰਦ." (ਗਉ ਥਿਤੀ ਮਃ ੫)
ماخذ: انسائیکلوپیڈیا

NIṆD

انگریزی میں معنی2

a, Forbidden, unlawful, abominable, disgraceful:—niṇd deṉá, v. a. To extinguish one's light, i. e., by defamation to destroy one's good name and fame.
THE PANJABI DICTIONARY- بھائی مایہ سنگھ