ਨਿੰਮਣਾ
ninmanaa/ninmanā

تعریف

ਸੰ. ਨਿਰ੍‍ਮਾਣ. ਸੰਗ੍ਯਾ- ਰਚਨਾ. ਬਨਾਵਟ। ੨. ਬਣਾਉਣ ਦਾ ਕੰਮ। ੩. ਗਰਭ ਵਿੱਚ ਬੱਚੇ ਦੀ ਰਚਨਾ. "ਰਕਤ ਬਿੰਦੁ ਕਰਿ ਨਿੰਮਿਆ." (ਵਾਰ ਜੈਤ)
ماخذ: انسائیکلوپیڈیا