ਨਿੰਮਾਣਾ
ninmaanaa/ninmānā

تعریف

ਵਿ- ਨਿਰ੍‍ਮਾਨ. ਬਿਨਾ ਅਭਿਮਾਨ. ਦੇਖੋ. ਨਿਮਾਣ ੧। ੨. ਸੰਗ੍ਯਾ- ਕੁਸ੍ਠੀ. ਕੋੜ੍ਹੀ.
ماخذ: انسائیکلوپیڈیا