ਨੀਘਰੁ
neegharu/nīgharu

تعریف

ਵਿ- ਗ੍ਰਿਹ ਰਹਿਤ. ਨਿਘਰਾ. ਜਿਸ ਦੇ ਰਹਿਣ ਲਈ ਠਿਕਾਣਾ ਨਹੀਂ. "ਨੀਘਰਿਆ ਘਰੁ ਪਾਇਆ ਰੇ." (ਆਸਾ ਮਃ ਪ) "ਇਹੁ ਨੀਘਰੁ ਘਰੁ ਕਹੀ ਨ ਪਾਏ." (ਪ੍ਰਭਾ ਅਃ ਮਃ ਪ) ੨. ਜਿਸਦੇ ਠਹਿਰਣ ਦਾ ਇੱਕ ਥਾਂ ਨਹੀਂ."ਮਾਇਆ ਮੋਹਣੀ ਨੀਘਰੀਆ ਜੀਉ." (ਗਉ ਛੰਤ ਮਃ ੧) ੩. ਨਿਘਰਿਆ (ਧਸਿਆ) ਹੋਇਆ. "ਨੀਘਰਿਆ ਨਿਤ ਭੋਗ ਰਸਨ ਮੇ." (ਸਲੋਹ)
ماخذ: انسائیکلوپیڈیا