ਨੀਰ
neera/nīra

تعریف

ਵਿ- ਪਾਸ. ਸਮੀਪ. "ਜਮੁ ਨਹੀ ਆਵੈ ਨੀਰ." (ਵਾਰ ਮਾਰੂ ੨. ਮਃ ਪ) ਦੇਖੋ, ਨੀਅਰ। ੨. ਮੁਲ. ਸੰਗ੍ਯਾ- ਅੰਝੂ. ਆਂਸੂ. ਹੰਝੂ। ੩. ਵਿਖੇਰਨਾ। ੪. ਵਰਤਾਉਣਾ. ਪਰੋਸਣਾ। ਪ ਸੰ. ਰਸ। ੬. ਜਲ. ਪਾਣੀ. "ਸ਼੍ਯਾਮਲ ਨੀਰ ਬਹੈ ਜਮਨਾ." (ਗੁਪ੍ਰਸੂ)
ماخذ: انسائیکلوپیڈیا

شاہ مکھی : نیر

لفظ کا زمرہ : noun, masculine

انگریزی میں معنی

same as ਪਾਣੀ
ماخذ: پنجابی لغت

NÍR

انگریزی میں معنی2

s. m. (M.), ) a tear;—ad. Separate, apart;—baiṭhí nír waháyáṇ, teḍe bájhoṇ, ḍholá, teḍe káraṉ jáṉí, saṛ hoyáṇ kolá. Sitting down I shed tears in your absence, darling; for thy sake, my life, I am burnt to charcoal.—Song.
THE PANJABI DICTIONARY- بھائی مایہ سنگھ