ਨੁਕਤਾ
nukataa/nukatā

تعریف

ਅ਼. [نُقطہ] ਨੁਕ਼ਤ਼ਹ. ਸੰਗ੍ਯਾ- ਬਿੰਦੀ. ਸਿਰਫ਼. "ਇੱਕਤੁ ਨੁਕਤੈ ਹੋਇਜਾਇ ਮਹਰਮ ਮੁਜਰਮ ਖੈਰ ਖੁਆਰੀ." (ਭਾਗੁ)#੨. ਅ਼. [نُکتہ] ਬਾਰੀਕ ਬਾਤ. ਉੱਤਮ ਉਕ੍ਤਿ. ਕਟਾਕ੍ਸ਼੍‍. "ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢ੍ਯੋ." (ਕ੍ਰਿਸਨਾਵ) ੩. ਸੰ. ਨਕ੍ਤਕ. ਪਰਨਾ."ਸਿਰ ਪਰ ਨੁਕਤਹ ਜੁਗਲ ਗਜ." (ਨਾਪ੍ਰ) ਦੋ ਗਜ ਦਾ ਸਾਫਾ. ਼
ماخذ: انسائیکلوپیڈیا

شاہ مکھی : نقطہ

لفظ کا زمرہ : noun, masculine

انگریزی میں معنی

point, dot; significant idea, argument or meaning; point
ماخذ: پنجابی لغت

NUKTÁ

انگریزی میں معنی2

s. m, Corrupted from the Persian word Nuqtah. A halter; a point, a dot; a mystical significance.
THE PANJABI DICTIONARY- بھائی مایہ سنگھ