ਨੁਮਾ
numaa/numā

تعریف

ਫ਼ਾ. [نُما] ਦਿਖਾਉਣ ਦਾ ਭਾਵ। ੨. ਪ੍ਰਤ੍ਯਯ, ਜੋ ਸ਼ਬਦ ਦੇ ਅੰਤ ਲਗਕੇ ਵਾਲਾ (ਵਾਨ) ਅਰਥ ਪ੍ਰਗਟ ਕਰਦਾ ਹੈ. ਜਿਵੇਂ- ਰਹਨੁਮਾ.
ماخذ: انسائیکلوپیڈیا

شاہ مکھی : نُما

لفظ کا زمرہ : suffix

انگریزی میں معنی

meaning like, resembling or appearing as in ਖੁਸ਼ਨੁਮਾ
ماخذ: پنجابی لغت