ਨੁਸਰਤਖ਼ਾਨ
nusaratakhaana/nusaratakhāna

تعریف

ਮਲੇਰੀ ਪਠਾਣ, ਜੋ ਨਾਹਰਖ਼ਾਨ ਦਾ ਭਾਈ ਸੀ. ਇਹ ਦੋਵੇਂ ਚਮਕੌਰ ਦੇ ਜੰਗ ਵਿੱਚ ਮੌਜੂਦ ਸੇ.
ماخذ: انسائیکلوپیڈیا