ਨੇ
nay/nē

تعریف

ਪ੍ਰ੍ਯ- ਸਕਰਮਕ ਭੂਤ ਕਾਲ ਦੀ ਕ੍ਰਿਯਾ ਦੇ ਕਰਤਾ ਦਾ ਚਿੰਨ੍ਹ. ਜਿਵੇਂ- "ਉਸ ਨੇ ਸਨਾਨ ਕਰਕੇ ਗੁਰਬਾਣੀ ਦਾ ਪਾਠ ਕੀਤਾ"। ੨. ਕ੍ਰਿਯਾਬੋਧਕ ਹਨ. ਹੈਨ. ਜੈਸੇ- "ਸੰਤ ਕਰਤਾਰ ਨਾਲ ਪਿਆਰ ਕਰਦੇਨੇ"।#੩. ਨਿਹ (निस) ਦੀ ਥਾਂ ਭੀ ਨੇ ਸ਼ਬਦ ਆਇਆ ਹੈ- "ਨੇਕਲੰਕੀ ਸਰੂਪੇ." (ਜਾਪੁ)
ماخذ: انسائیکلوپیڈیا

شاہ مکھی : نے

لفظ کا زمرہ : post position

انگریزی میں معنی

by (it is a particle subjoined to the nominative of a transitive verb in instrumental case in third person and has no equivalent in English language)
ماخذ: پنجابی لغت

NE

انگریزی میں معنی2

prep, (subjoined to the instrumental case, a participle affixed to the nominative of a transitive verb in the past tense.) By; i. q. Nai.
THE PANJABI DICTIONARY- بھائی مایہ سنگھ