ਨੇਤ੍ਰਫੋਰੁ
naytradhoru/nētraphoru

تعریف

ਸੰਗ੍ਯਾ- ਅੱਖ ਦਾ ਫੁਰਨਾ. ਨਿਮੇਸ. "ਹਰਨ ਭਰਨ ਜਾਕਾ ਨੇਤ੍ਰਫੋਰੁ." (ਸੁਖਮਨੀ)
ماخذ: انسائیکلوپیڈیا