ਨੈਂ
nain/nain

تعریف

ਦੇਖੋ, ਨੈ ੨। ੨. ਹਰੀਕੇਪੱਤਨ ਤੋਂ ਅੱਗੇ ਫਿਰੋਜਪੁਰ ਦੇ ਜਿਲੇ ਜੋ ਸਤਲੁਜ ਦੀ ਧਾਰਾ ਹੈ, ਉਸ ਦੀ ਖਾਸ ਕਰਕੇ ਨੈਂ ਸੰਗ੍ਯਾ ਹੈ. "ਨੈਂ ਲਗ ਕਰਹੈਂ ਰਾਜ ਤੁਹਾਰਾ." (ਗੁਪ੍ਰਸੂ)
ماخذ: انسائیکلوپیڈیا

شاہ مکھی : نَیں

لفظ کا زمرہ : noun, feminine

انگریزی میں معنی

river, stream
ماخذ: پنجابی لغت