ਨੈਣਭਾਰ
nainabhaara/nainabhāra

تعریف

ਸੰਗ੍ਯਾ- ਨੇਤ੍ਰਭਰ. ਲਮਹਾ (ਲਹਮਾ). ਨਿਮੇਸ. ਅੱਖ ਦੇ ਝਮਕਣ ਦਾ ਵੇਲਾ. "ਗਛੇਣ ਨੈਣ- ਭਾਰੇਣ." (ਗਾਥਾ) ਨੇਤ੍ਰ ਦੇ ਫੋਰ ਵਿੱਚ ਸਾਰੇ ਬ੍ਰਹਮਾਂਡ ਵਿੱਚ ਫਿਰਿਆਵੇ.
ماخذ: انسائیکلوپیڈیا