ਨੋਸ਼
nosha/nosha

تعریف

ਫ਼ਾ. [نوش] ਨੋਸ਼ੀਦਨ (ਪੀਣ) ਦਾ ਅਮਰ. ਪੀ. ਪਾਨ ਕਰ। ੨. ਵਿ- ਪੀਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਸ਼ਰਾਬਨੋਸ਼। ੩. ਸੰਗ੍ਯਾ- ਸ਼ਹਿਦ. ਮਧੁ। ੪. ਜ਼ਹਿਰ ਦੂਰ ਕਰਨ ਦੀ ਦਵਾ.
ماخذ: انسائیکلوپیڈیا

NOSH

انگریزی میں معنی2

s. m, (in comp.) Eating.
THE PANJABI DICTIONARY- بھائی مایہ سنگھ