ਨੌਬਤਖ਼ਾਨਾ
naubatakhaanaa/naubatakhānā

تعریف

ਸੰਗ੍ਯਾ- ਬਾਦਸ਼ਾਹਾਂ ਅਤੇ ਮਹਾਰਾਜਿਆਂ ਦੇ ਦਰਵਾਜ਼ੇ ਪੁਰ ਉਹ ਮਕਾਨ, ਜਿਸ ਵਿੱਚ ਨੌਬਤ ਅਤੇ ਨਫੀਰੀ ਬਜਾਈਜਾਂਦੀ ਹੈ. ਪੁਰਾਣੇ ਸਮੇਂ ਪੰਜ ਵੇਰ ਦਿਨ ਰਾਤ ਵਿੱਚ ਨੌਬਤ ਨਫੀਰੀ ਬਜਾਈ ਜਾਂਦੀ ਸੀ.
ماخذ: انسائیکلوپیڈیا