ਨ੍ਰਿਧਾਤ
nrithhaata/nridhhāta

تعریف

ਵਿ- ਧਾਤੁ ਰਹਿਤ. ਜਿਸ ਦੇ ਸ਼ਰੀਰ ਵਿੱਚ ਰਸ ਰੁਧਿਰ ਆਦਿ ਧਾਤੁ ਨਹੀਂ. ਦੇਖੋ, ਧਾਤੁ. "ਨਮਸਤੰ ਨ੍ਰਿਧਾਤੇ." (ਜਾਪੁ)
ماخذ: انسائیکلوپیڈیا