ਪਚਾਸੀ
pachaasee/pachāsī

تعریف

ਸੰ. ਪੰਚਾਸ਼ੀਤਿ. ਵਿ- ਅੱਸੀ ਅਤੇ ਪੰਜ- ੮੫। ੨. ਕ੍ਰਿ. ਵਿ- ਪਚਾਸੀਆਂ ਵਿੱਚ, ਪਚਾਸੀਓਂ ਮੇ. "ਪਚਾਸੀ ਪਗੁ ਖਿਸੈ." (ਵਾਰ ਮਾਝ ਮਃ ੧)
ماخذ: انسائیکلوپیڈیا

شاہ مکھی : پچاسی

لفظ کا زمرہ : adjective

انگریزی میں معنی

same as ਪੰਜਾਸੀ
ماخذ: پنجابی لغت

PACHÁSÍ

انگریزی میں معنی2

a, Eighty-five.
THE PANJABI DICTIONARY- بھائی مایہ سنگھ