ਪਟਵਾਰੀ
patavaaree/patavārī

تعریف

ਸੰਗ੍ਯਾ- ਪਟ (ਵਸਤ੍ਰ) ਰੱਖਣ ਵਾਲੀ ਦਾਸੀ. ਕਪੜਾ ਪਹਿਰਾਉਣ ਵਾਲੀ। ੨. ਪਿੰਡ ਦਾ ਪੱਤੀਵਾਰ ਹਿਸਾਬ ਰੱਖਣ ਵਾਲਾ ਕਰਮਚਾਰੀ. "ਮੋਕਉ ਨੀਤਿ ਡਸੈ ਪਟਵਾਰੀ" (ਸੂਹੀ ਕਬੀਰ) ਇੱਥੇ ਪਟਵਾਰੀ ਤੋਂ ਭਾਵ ਚਿਤ੍ਰਗੁਪਤ ਹੈ.
ماخذ: انسائیکلوپیڈیا

شاہ مکھی : پٹواری

لفظ کا زمرہ : noun, masculine

انگریزی میں معنی

village level revenue official who keeps record of land holdings/surveys crops and calculates land revenue
ماخذ: پنجابی لغت

PAṬWÁRÍ

انگریزی میں معنی2

s. m., a, Government official who acts as village accountant. He is responsible for keeping the village accounts, noting changes in the list of proprietors, keeping the land records and accounting between the headmen or lambardárs and the proprietors for the share of land revenue paid by each.
THE PANJABI DICTIONARY- بھائی مایہ سنگھ